ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਥਿਤ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਨੂੰ ਢਾਹੇ ਜਾਣ ਦਾ ਮਸਲਾ ਹੱਲ ਹੋਇਆ

ਟਰੱਸਟ ਨੇ ਆਪਣੀ ਗਲਤੀ ਮੰਨ ਕੇ ਇਮਾਰਤ ਦੇ ਪੁਰਾਤਨ ਢਾਂਚੇ ਨੂੰ ਬਿਲਕੁਲ ਨੁਕਸਾਨ ਨਾ ਪਹੁੰਚਾਉਣ ਦਾ ਭਰੋਸਾ ਦਿੱਤਾ ਢਾਹੀਆਂ ਗਈਆਂ ਕੰਧਾਂ ਦੀ ਮੁਰੰਮਤ ਕਰਕੇ ਦੁਬਾਰਾ ਪੁਰਾਤਨ ਦਿੱਖ ਦਿੱਤੀ ਜਾਵੇਗੀ ਵਿਰਾਸਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਮਸਲੇ ’ਚ ਤੁਰੰਤ ਦਖਲ ਦੇਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕੀਤਾ ਸ੍ਰੀ ਹਰਗੋਬਿੰਦਪੁਰ/ਬਟਾਲਾ, 10 ਮਈ 2023 (ਦੀ … Continue reading ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਥਿਤ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਨੂੰ ਢਾਹੇ ਜਾਣ ਦਾ ਮਸਲਾ ਹੱਲ ਹੋਇਆ